¡Sorpréndeme!

ਮਾਮੂਲੀ ਗੱਲ ਨੂੰ ਲੈਕੇ ਹੋਈ ਖੂਨੀ ਝੜਪ ਨੌਜਵਾਨ ਦੀਆਂ ਵੱਢੀਆਂ ਉਂਗਲਾਂ | Batala News | OneIndia Punjabi

2023-03-02 2 Dailymotion

ਮਾਮਲਾ ਬਟਾਲਾ ਦੇ ਗਾਂਧੀ ਕੈਂਪ ਦਾ ਹੈ, ਜਿੱਥੇ ਦੋ ਧਿਰਾਂ 'ਚ ਮਾਮੂਲੀ ਤਕਰਾਰ ਨੂੰ ਲੈਕੇ ਖੂਨੀ ਝੜਪ ਹੋ ਗਈ | ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦਾ ਝਗੜਾ ਹੋਇਆ ਸੀ | ਜਿਸ ਤੋਂ ਬਾਅਦ ਉਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਗਏ ਤੇ ਜਦੋਂ ਉਹ ਘਰ ਵਾਪਿਸ ਆਏ ਤਾਂ ਦੂਜੀ ਧਿਰ ਨੇ ਉਹਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ |
.
.
.
#batalafight #punjabnews #batalanews